Gurshabad Ratnakar Mahan Kosh
Product Description
Number of Pages : 1064.ਗੁਰਸ਼ਬਦ ਰਤਨਾਕਰ ਮਹਾਨ ਕੋਸ਼ Written By ਮਹਾਨ ਕੋਸ਼ ਪੰਜਾਬੀ ਦਾ ਸਭ ਤੋਂ ਪ੍ਰਮਾਣਿਕ ਹਵਾਲਾ ਗ੍ਰੰਥ ਹੈ। ਇਸ ਕੋਸ਼ ਵਿਚ ਪੰਜਾਬੀ ਕੌਮ ਦਾ ਮਹਾਨ ਗਿਆਨ-ਸਰਮਾਇਆ ਏਨੇ ਸੁਨਿਸ਼ਚਿਤ ਢੰਗ ਨਾਲ ਸੰਚਿਤ ਕੀਤਾ ਹੈ ਕਿ ਇਹ ਕੋਸ਼ ਗਿਆਨ ਅਤੇ ਜਾਣਕਾਰੀ ਦਾ ਇਕ ਅਖੱਟ ਖਜ਼ਾਨਾ ਹੋ ਨਿਬੜਿਆ ਹੈ। ਇਸ ਕੋਸ਼ ਵਿਚ ਗੁਰਮੁਖੀ ਲਿੱਪੀ ਦੇ ਅੱਖਰ ਕ੍ਰਮ ਵਿਚ ਵਿਉਂਤਬੱਧ ਕੀਤੇ ਇੰਦਰਾਜ ਭਾਵੇਂ ਮੂਲ ਰੂਪ ਵਿਚ ਗੁਰਬਾਣੀ ਗੁਰਮਤਿ ਜਾਂ ਸਿੱਖ ਸਾਹਿਤ ਵਿਚੋਂ ਲਏ ਗਏ ਹਨ ਪਰ ਇਨ੍ਹਾਂ ਦੇ ਮਾਧਿਅਮ ਰਾਹੀਂ ਪੰਜਾਬ ਦਾ ਸਮੁੱਚਾ ਇਤਿਹਾਸ ਦਰਸ਼ਨ, ਸਾਹਿਤ, ਸੰਗੀਤ, ਬਨਸਪਤੀ ਅਤੇ ਪੰਜਾਬੀ ਭਾਸ਼ਾ ਸਮੇਤ ਆਪਣੇ ਮੂਲ ਸੰਸਕ੍ਰਿਤ ਅਤੇ ਫਾਰਸੀ ਦੇ ਸ੍ਰੋਤਾਂ ਦੇ ਪ੍ਰਕਾਸ਼ਮਾਨ ਹੋ ਰਿਹਾ ਹੈ। ਪੰਜਾਬ ਦੇ ਇਤਿਹਾਸ, ਦਰਸ਼ਨ, ਧਰਮ, ਸਭਿਆਚਾਰ ਅਤੇ ਭਾਸ਼ਾ ਵਿਚ ਦਿਲਚਸਪੀ ਰੱਖਣ ਵਾਲੇ ਵਿਦਵਾਨ ਅਤੇ ਪਾਠਕ ਮਹਾਨ ਕੋਸ਼ ਤੋਂ ਭਰਪੂਰ ਲਾਭ ਉਠਾ ਰਹੇ ਹਨ।. Our ehutty / store deliver Punjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.